Friday, February 29, 2008

How to get 'Easy Name & Fame' - A true Story

2 comments:

Unknown said...

RSS Agent Lamba sikha nu uhna de guru tu vakh karna chahunda
sanu sab nu ik ho ke panth virodhi takta da jwab dena chahida, sab akal takht te appeal karo ke dasam granth series wale seminar te rok layi jaye, eh Guru Granth Sahib de beadabi hai, Guru da apmaan hai, liar Lamba nu aap nai pata ke so called dasamgranth vich kina ku gand bharia hoya, us ne aap es nu nahi pariya jis da example eteh dita ja riha, uh kis tarah Guru Granth sahib nu Incomplete show karda , vekho apani akha nal

: "ਸ੍ਰ ਲਾਬਾਂ ਨੇ ਕਈ ਵਾਰੀ ਕਿਹਾ ਸੀ ਗੁਰੂ ਗਰੰਥ ਸਾਹਿਬ ਸਿੱਖ ਨੂੰ ਜਿਥੇ ਸੰਤ ਬਣਾਉਂਦਾ ਹੈ ਉਹ ਉਥੇ ਦਸਮ ਗਰੰਥ ਸਿਪਾਹੀ ਬਣਾਉਂਦਾ ਹੈ ਜਦ ਕਿ ਉਹਨਾ ਮੁਤਾਬਕ ਹੀ ਦਸਮ ਗਰੰਥ ਬਾਰੇ ਉਹਨਾ ਨੂੰ ਪੂਰਾ ਪਤਾ ਹੀ ਨਹੀ। ਉਹਨਾ ਹੋਰ ਕਿਹਾ ਕਿ ਦਸਮ ਗਰੰਥ ਤੋਂ ਬਿਨਾ ਨਾਂ ਸਿੱਖ ਬਣਿਆ ਜਾ ਸਕਦਾ ਹੈ ਤੇ ਨਾ ਸਿੱਖ ਰਿਹਾ ਸਕਦਾ ਹੈ। ਉਹਨਾ ਅਸਿੱਧੇ ਢੰਗ ਨਾਲ ਦਸਮ ਗਰੰਥ ਤੋਂ ਬਿਨਾ ਗੁਰੂ ਗਰੰਥ ਸਾਹਿਬ ਨੂੰ ਬਿਨਾ ਕਾਠੀ ਜਾਂ ਟਾਇਰਾਂ ਵਾਲਾ ਸਾਈਕਲ ਕਹਿਣ ਦੀ ਜੁਅਰਤ ਵੀ ਕਰ ਮਾਰੀ। ਪੰਥਕ ਹਲਕਿਆਂ ਵਿਚ ਬੜੀ ਹੈਰਾਨੀ ਪਾਈ ਜਾ ਰਹੀ ਕਿ ਇਸ ਦਾ ਮੱਤਲਬ ਗੁਰੂ ਨਾਨਕ ਸਾਹਬ ਤੋਂ ਗੁਰੂ ਤੇਗ ਬਹਾਦਰ ਸਾਹਬ ਤੀਕ ਕੋਈ ਸਿੱਖ ਹੀ ਨਹੀ ਸੀ? ਜੇ ਦਸਮ ਗਰੰਥ ਨਾਲ ਹੀ ਸੂਰਬੀਰਤਾ ਆਉਂਦੀ ਤਾਂ ਗੁਰੂ ਹਰਗੋਬਿੰਦ ਸਾਹਬ ਵੇਲੇ ਦੀਆਂ ਲੜਾਈਆਂ ਕੀ ਚੰਡੀ ਦੀ ਵਾਰ ਪੜਕੇ ਲੜੀਆਂ ਗਈਆਂ ਸਨ? ਖੁਦ ਚੰਡੀ ਦੇ ਸ਼ਰਧਾਲੂ ਕਿੰਨੇ ਕੁ ਸੂਰਮੇ ਹਨ, ਇਤਿਹਾਸ ਇਸ ਦੀ ਠੋਸ ਗਵਾਹੀ ਹੈ।
http://blog.singhsabhacanada.com/

Guru Panth da Rakha

A.Singh

Manpreet Singh said...

Pyare Singh Sahib Jio

Waheguru Ji Ka Khalsa
Waheguru Ji Ki Fateh

Jithe keval te keval Dhan Dhan Satguru Sri Guru Granth Sahib Ji Maharaj de pooran satkaar da parchar kar rahe ho othe ik benti aap ji de charna wich rakhni chavanga..

Kirpa Kar Ke eh wi apne blog te parcharo ke Dasam Granth is not all wrong..

Also tell the sangat that Banis Jaap Sahib, Sawayiye and all are on no objection and must be read by everyone...Kyonke saade amrit da eh part han

Bhul Chuk Di Kshama,
WaheGuru Ji Ka Khalsa
WaheGuru Ji Ki Fateh...